Search Header Logo

ਪਾਠ- 5 ਅਧਰੰਗ

Authored by Sukhwant Kaur

Other

6th - 8th Grade

Used 1+ times

ਪਾਠ- 5 ਅਧਰੰਗ
AI

AI Actions

Add similar questions

Adjust reading levels

Convert to real-world scenario

Translate activity

More...

6 questions

Show all answers

1.

MULTIPLE CHOICE QUESTION

30 sec • 1 pt

1. ਜੀਤ ਕੌਰ ਕਿਹੋ- ਜਿਹੀ ਔਰਤ ਸੀ?

ਗੁੱਸੇਖ਼ੋਰ

ਅਨਪੜ੍ਹ

ਪੜੵੀ-ਲਿਖੀ

ਆਕੜ-ਖ਼ੋਰ

2.

MULTIPLE CHOICE QUESTION

30 sec • 1 pt

2. ਮਨਦੀਪ ਨੂੰ ਕਿਹੜੀ ਬਿਮਾਰੀ ਦਾ ਅਟੈਕ ਹੋਇਆ ਸੀ?

ਕੈਂਸਰ ਦਾ

ਅਧਰੰਗ ਦਾ

ਦਿਲ ਦਾ

ਬਲੱਡ- ਪੈ੍ਸ਼ਰ

3.

MULTIPLE CHOICE QUESTION

30 sec • 1 pt

3. ਅਧਰੰਗ ਦੀ ਬਿਮਾਰੀ ਦਾ ਸੰਬੰਧ ਸਰੀਰ ਦੇ ਕਿਹੜੇ ਹਿੱਸੇ ਨਾਲ ਹੁੰਦਾ ਹੈ?

ਦਿਮਾਗ ਨਾਲ

ਦਿਲ ਨਾਲ

ਪੇਟ ਨਾਲ

ਮੂੰਹ ਨਾਲ

4.

MULTIPLE CHOICE QUESTION

30 sec • 1 pt

4. ਅਵਤਾਰ ਸਿੰਘ ਤੇ ਸਾਧੂ ਸਿੰਘ ਦੇ ਦਰਮਿਆਨ ਕੀ ਚੱਲ ਰਿਹਾ ਸੀ?

ਪਿਆਰ

ਮਨ-ਮਿਟਾਵ

ਦੋਸਤੀ

ਕੁਝ ਵੀ ਨਹੀਂ

5.

MULTIPLE CHOICE QUESTION

30 sec • 1 pt

5. ਜੀਤ ਕੌਰ ਪਿੰਡ ਵਿੱਚੋਂ ਕਿਹੜਾ ਕੋਹੜ ਖਤਮ ਕਰਨਾ ਚਾਹੁੰਦੀ ਸੀ?

ਬਿਮਾਰੀ ਦਾ

ਬੇਕਾਰੀ ਦਾ

ਨਸ਼ਿਆਂ ਦੀ

ਅਨਪੜ੍ਹਤਾ ਦਾ

6.

MULTIPLE CHOICE QUESTION

30 sec • 1 pt

6. ਮਨਦੀਪ ਕਿੰਨੀ ਕੁ ਦੇਰ ਬਾਅਦ ਠੀਕ ਹੋ ਗਈ?

ਦੋ ਸਾਲਾਂ ਬਾਅਦ

ਦੋ ਪੀੜੵੀਆਂ ਬਾਅਦ

ਦੋ ਕੁ ਮਹੀਨੇ ਬਾਅਦ

ਦੋ ਦਿਨਾਂ ਬਾਅਦ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

By signing up, you agree to our Terms of Service & Privacy Policy

Already have an account?